Bus ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ Heartbeat ਤੇ
ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
ਖੜਕੀ ਨੀ ਜਾਂਦੇ ਏ glass ਕੱਚ ਦੇ
ਹੋ ਖੜਕੇ ਦੇ ਵਿਚੋ ਮੈਨੂ ਸਾਜ ਸੁਣ ਦੇ
ਸਾਜਾ ਵਿਚੋ ਕੰਨ ਤੇਰੀ ਆਵਾਜ਼ ਸੁਣ ਦੇ
ਤੇਰੀ ਆਵਾਜ਼ ਵਿਚੋ ਤੇਰਾ ਮੁਹ ਦਿਖਦੇ
ਨੀ ਤੇਰੇ ਮੁਹ ਨੂ ਦੇਖ ਦੇਖ ਕਾਕਾ ਗੀਤ ਲਿਖਦਾ
ਓ ਲਿਖਤ ਮੇਰੀ ਚ ਸਿਫਤ ਤੇਰੀ
ਸਿਫਤ ਤੇਰੀ ਤੇ ਆਏ ਗ੍ਰਿਫ੍ਤ ਮੇਰੀ
ਤੇਰਿਯਾ ਗ੍ਰਿਫਤਾਂ ਚ ਦਿੱਲ ਏ ਮੇਰਾ
ਮੇਰੇ ਦਿੱਲ ਵਿਚ ਇਕ ਘੱਰ ਹੈ ਤੇਰਾ
ਤੇਰੇ ਘੱਰ ਕੋਲ ਆਕੇ bus ਰੁਕ ਗੀ
ਸ੍ਮਜੀ ਨਾ ਇਥੇ ਮੇਰੀ ਗੱਲ ਮੁੱਕ ਗਈ
ਜਿਥੇ ਮੂਕੀ ਓਥੋ ਚਲੂਗੀ repeat ਤੇ
ਨੀ ਤੇਰੀ ਹਨ ਨਾ ਦਾ ਫਰਕ ਨੀ ਪੈਂਦਾ ਢੀਠ ਤੇ
Bus ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ Heartbeat ਤੇ ਏ ਏ ਏ ਏ
ਧੂਪ ਜਦੋ ਤੇਰੇ ਚਿਹਰੇ ਉੱਤੇ ਬੈਠ ਦੀ
ਚਿਹਰਾ ਤੇਰਾ ਜਾਂਦਾ ਮੇਰੀ ਰੂਹ ਚ ਬੈਠ ਦਾ
ਰੂਹ ਮੇਰੀ ਬੈਠੀ ਤੇਰੇਆਂ ਖਿਆਲਾ ਚ
ਤੇਰਾ ਤਾ ਵਜੂਦ ਲਗੇ ਖੂ ਚ ਬੈਠ ਦਾ
ਖੂ ਚੋ ਬਾਹਰ ਆਜਾ ਜਾਣੇ ਮੇਰੀਏ
ਆਜਾ ਦਰਿਆਵਾ ਦੀ ਕਰਾਵਾ ਸੈਰ ਨੀ
ਦਰਿਆ ਤੋ OCEN ਦਾ ਰਾਹ ਪੁਛ ਕੇ
ਗੱਲਾਂ ਕਰਦੇ BEACH ਤੇ ਡਬੋ ਕੇ ਪੈਰ ਨੀ
ਪੈਰ ਤੇਰੇ ਛੂਣ ਗਿਆ ਲਿਹਰਾ ਆਂ ਕੇ
ਲਿਹਰਾ ਵਿਚ ਸੂਰਜ ਡ਼ੂਬੂਗਾ ਜ਼ਾਣ ਕੇ
ਡੁਬਦੇ ਤੋ ਚੜ ਡੇਯਾ ਗੱਲ ਕਰਨਗੇ
ਗੱਲ ਉਲਝਾ ਕੇ ਆਪੇ ਹਲ ਕਰਨਗੇ
ਹਲ ਹੋਯੀ ਗਲ ਤੇ ਚੜਾ ਦੀ ਫੂਲ ਨੀ
ਮੇਰੇ ਲਿਖੇ ਗੀਤਾਂ ਨੂ ਛੂਆ ਦੀ ਬੁਲ ਨੀ
ਤੇਰੇ ਬੁਲਾ ਤੇ SMILE ਜਿਵੇਂ ਮਸਾਲਾ ਮੀਟ ਤੇ
ਨੀ ਤੇਰੇ ਨੈਨਾ ਵਿਚੋ ਦੋ ਪੇਗ ਲਾਣੇ ਨੀਟ ਦੇ
ਨਾਲ ਮੇਰੇ ਬਿਹ ਜੀ ਓਹਡੋ ਖੱਬੀ seat ਤੇ
ਓਡੋ ਵੀ ਚਲੁਗਾ ਗੀਤ Heartbeat ਤੇ ਏ ਏ ਏ ਏ
Islandf - 劉子瑞
更多更詳盡歌詞在 ※ Mojim.org 魔鏡歌詞網
https://mojim.org/song/劉子瑞-Islandf-299898
[00:09.28]Bus ਵਿਚ ਬੈਠੀ ਸੱਜੀ ਤੀਜੀ ਸੀਟ ਤੇ
[00:12.01]ਗੀਤ ਮੇਰਾ ਚਲੇ ਤੇਰੀ Heartbeat ਤੇ
[00:14.93]ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
[00:17.76]ਖੜਕੀ ਨੀ ਜਾਂਦੇ ਏ glass ਕੱਚ ਦੇ
[00:20.82]ਹੋ ਖੜਕੇ ਦੇ ਵਿਚੋ ਮੈਨੂ ਸਾਜ ਸੁਣ ਦੇ
[00:23.50]ਸਾਜਾ ਵਿਚੋ ਕੰਨ ਤੇਰੀ ਆਵਾਜ਼ ਸੁਣ ਦੇ
[00:26.86]ਤੇਰੀ ਆਵਾਜ਼ ਵਿਚੋ ਤੇਰਾ ਮੁਹ ਦਿਖਦੇ
[00:29.33]ਨੀ ਤੇਰੇ ਮੁਹ ਨੂ ਦੇਖ ਦੇਖ ਕਾਕਾ ਗੀਤ ਲਿਖਦਾ
[00:32.90]ਓ ਲਿਖਤ ਮੇਰੀ ਚ ਸਿਫਤ ਤੇਰੀ
[00:35.70]ਸਿਫਤ ਤੇਰੀ ਤੇ ਆਏ ਗ੍ਰਿਫ੍ਤ ਮੇਰੀ
[00:38.77]ਤੇਰਿਯਾ ਗ੍ਰਿਫਤਾਂ ਚ ਦਿੱਲ ਏ ਮੇਰਾ
[00:41.83]ਮੇਰੇ ਦਿੱਲ ਵਿਚ ਇਕ ਘੱਰ ਹੈ ਤੇਰਾ
[00:44.85]ਤੇਰੇ ਘੱਰ ਕੋਲ ਆਕੇ bus ਰੁਕ ਗੀ
[00:47.65]ਸ੍ਮਜੀ ਨਾ ਇਥੇ ਮੇਰੀ ਗੱਲ ਮੁੱਕ ਗਈ
[00:50.97]ਜਿਥੇ ਮੂਕੀ ਓਥੋ ਚਲੂਗੀ repeat ਤੇ
[00:53.44]ਨੀ ਤੇਰੀ ਹਨ ਨਾ ਦਾ ਫਰਕ ਨੀ ਪੈਂਦਾ ਢੀਠ ਤੇ
[00:56.86]Bus ਵਿਚ ਬੈਠੀ ਸੱਜੀ ਤੀਜੀ ਸੀਟ ਤੇ
[00:59.93]ਗੀਤ ਮੇਰਾ ਚਲੇ ਤੇਰੀ Heartbeat ਤੇ ਏ ਏ ਏ ਏ
[01:14.74]ਧੂਪ ਜਦੋ ਤੇਰੇ ਚਿਹਰੇ ਉੱਤੇ ਬੈਠ ਦੀ
[01:18.06]ਚਿਹਰਾ ਤੇਰਾ ਜਾਂਦਾ ਮੇਰੀ ਰੂਹ ਚ ਬੈਠ ਦਾ
[01:21.09]ਰੂਹ ਮੇਰੀ ਬੈਠੀ ਤੇਰੇਆਂ ਖਿਆਲਾ ਚ
[01:24.16]ਤੇਰਾ ਤਾ ਵਜੂਦ ਲਗੇ ਖੂ ਚ ਬੈਠ ਦਾ
[01:27.03]ਖੂ ਚੋ ਬਾਹਰ ਆਜਾ ਜਾਣੇ ਮੇਰੀਏ
[01:30.03]ਆਜਾ ਦਰਿਆਵਾ ਦੀ ਕਰਾਵਾ ਸੈਰ ਨੀ
[01:32.95]ਦਰਿਆ ਤੋ OCEN ਦਾ ਰਾਹ ਪੁਛ ਕੇ
[01:36.08]ਗੱਲਾਂ ਕਰਦੇ BEACH ਤੇ ਡਬੋ ਕੇ ਪੈਰ ਨੀ
[01:39.08]ਪੈਰ ਤੇਰੇ ਛੂਣ ਗਿਆ ਲਿਹਰਾ ਆਂ ਕੇ
[01:41.99]ਲਿਹਰਾ ਵਿਚ ਸੂਰਜ ਡ਼ੂਬੂਗਾ ਜ਼ਾਣ ਕੇ
[01:45.06]ਡੁਬਦੇ ਤੋ ਚੜ ਡੇਯਾ ਗੱਲ ਕਰਨਗੇ
[01:47.99]ਗੱਲ ਉਲਝਾ ਕੇ ਆਪੇ ਹਲ ਕਰਨਗੇ
[01:51.06]ਹਲ ਹੋਯੀ ਗਲ ਤੇ ਚੜਾ ਦੀ ਫੂਲ ਨੀ
[01:53.97]ਮੇਰੇ ਲਿਖੇ ਗੀਤਾਂ ਨੂ ਛੂਆ ਦੀ ਬੁਲ ਨੀ
[01:56.92]ਤੇਰੇ ਬੁਲਾ ਤੇ SMILE ਜਿਵੇਂ ਮਸਾਲਾ ਮੀਟ ਤੇ
[01:59.77]ਨੀ ਤੇਰੇ ਨੈਨਾ ਵਿਚੋ ਦੋ ਪੇਗ ਲਾਣੇ ਨੀਟ ਦੇ
[02:02.95]ਨਾਲ ਮੇਰੇ ਬਿਹ ਜੀ ਓਹਡੋ ਖੱਬੀ seat ਤੇ
[02:05.98]ਓਡੋ ਵੀ ਚਲੁਗਾ ਗੀਤ Heartbeat ਤੇ ਏ ਏ ਏ ਏ
AI 會分析這首歌的音訊自動產生和弦(約 1–2 分鐘,產生後永久保存)。
跟這首歌對話
AI 依歌詞回答(免費,僅供參考)
歌詞解析
AI 依歌詞文本生成主旨、情緒、意象與重點句解讀(產生後永久保存)。
魔鏡站長解析
站長私房短評:打動人的地方、適合什麼時刻聽(產生後永久保存)。
歌曲冷知識
AI 依歌詞整理 3-4 點有趣觀察(產生後永久保存)。